ਲੁੱਟ ਦੀ ਵਾਰਦਾਤ ਦੌਰਾਨ, 2 ਮਾਸੂਮ ਬੱਚਿਆਂ ਦੀ ਹੋਈ ਦਰਦਨਾਕ ਮੌਤ ਮਾਂ ਦੇ ਨਹੀਂ ਰੁਕ ਰਹੇ ਹੰਝੂ | OneIndia Punjabi

2023-03-04 0

ਘਟਨਾ ਟਾਂਡਾ ਦੇ ਪੁਲ ਪੁਖਤਾ ਨੇੜੇ ਉਸ ਵੇਲੇ ਵਾਪਰੀ ਜਦੋਂ ਪ੍ਰਭਜੀਤ ਕੌਰ ਨਾਮਕ ਔਰਤ ਆਪਣੇ ਦੋ ਬੱਚਿਆਂ ਨਾਲ ਸਕੂਟਰੀ 'ਤੇ ਸਵਾਰ ਹੋ ਕੇ ਜਾ ਰਹੀ ਸੀ ਤੇ ਪਿਛਿੳਂ ਆ ਰਹੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਕਤ ਪ੍ਰਭਜੀਤ ਕੋਲੋਂ ਪਰਸ ਖੋਹ ਲਿਆ | ਜਿਸ ਨਾਲ ਪ੍ਰਭਜੀਤ ਦੀ ਸਕੂਟਰੀ ਦਾ ਬੈਲੰਸ ਵਿਗੜ ਗਿਆ ਤੇ ਸਕੂਟਰੀ ਟਰਾਲੀ 'ਚ ਵੱਜੀ | ਜਿਸ ਕਾਰਨ ਪਿੱਛੇ ਬੈਠੇ ਗੁਰਭੇਜ ਸਿੰਘ ਉਮਰ 8 ਸਾਲ ਤੇ ਗਗਨਦੀਪ ਕੌਰ 21 ਸਾਲ ਦੀ ਮੌਕੇ 'ਤੇ ਮੌਤ ਹੋ ਗਈ ।
.
During the robbery incident, 2 innocent children died painfully. Mother's tears are not stopping.
.
.
.
#punjabnews #tandanews #punjab